Tag Archives: RESERVATION TO OBC AND EWS IN MEDICAL COLLEGES

ਮੈਡੀਕਲ ਕਾਲਜਾਂ ’ਚ ਓਬੀਸੀ ਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਮਿਲੇਗਾ ਰਾਖਵਾਂਕਰਨ, ਸਰਕਾਰ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਦਾਖ਼ਲੇ ’ਚ ਓਬੀਸੀ ਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਰਾਖਵਾਂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਗ੍ਰੇਜੂਏਟ ਭਾਵ ਐੱਸਬੀਬੀਐੱਸ, ਬੀਡੀਐੱਸ ਤੇ ਪੋਸਟ ਗ੍ਰੇਜੂਏਟ, ਡਿਪਲੋਮਾ ਪੱਧਰ ਦੇ ਮੈਡੀਕਲ ਕੋਰਸਾ ਦੇ ਦਾਖਲੇ ‘ਚ ਹੋਰ ਪਿਛੜੇ ਵਰਗ ਭਾਵ ਓਬੀਸੀ ਦੇ ਵਿਦਿਆਰਖੀਆਂ …

Read More »