Tag Archives: Reproduction

ਹਾਈਕੋਰਟ ਨੇ ਸਪਰਮ ਡੋਨਰ ਨੂੰ ਦਿੱਤਾ ਕਾਨੂੰਨੀ ਪਿਤਾ ਹੋਣ ਦਾ ਦਰਜਾ

ਸਿਡਨੀ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇੱਕ ਅਜੀਬੋ ਗਰੀਬ ਘਟਨਾ ਸ਼ਾਹਮਣੇ ਆਈ ਹੈ ਇੱਥੇ ਆਸਟ੍ਰੇਲੀਆ ਦੀ ਇੱਕ ਹਾਈਕੋਰਟ ਨੇ ਇੱਕ ਹੈਰਾਨੀਜਨਕ ਫੈਸਲਾ ਸੁਣਾਇਆ ਹੈ। ਹਾਈਕੋਰਟ ਦੇ ਆਦੇਸ਼ ‘ਚ ਇੱਕ ਘਟਨਾ ਦਾ ਜ਼ਿਕਰ ਹੈ ਇੱਕ ਵਿਅਕਤੀ ਜਿਸਨੇ ਇਕ ਦਹਾਕੇ ਪਹਿਲਾਂ ਆਪਣਾ ਸਪਰਮ ਇਸ ਲਈ ਆਪਣੇ ਇੱਕ ਸਮਲਿੰਗੀ ਦੋਸਤ ਨੂੰ ਦਿੱਤਾ ਸੀ …

Read More »