ਲਖਨਊ- ਰਾਜਧਾਨੀ ਲਖਨਊ ਦੇ ਪੀਜੀਆਈ ਇਲਾਕੇ ‘ਚ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਆਪਣੀ ਮਾਂ ਦੀ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਓਂ ਕਿ ਉਸ ਨੇ ਉਸ ਨੂੰ PUBG ਗੇਮ ਖੇਡਣ ਤੋਂ ਰੋਕ ਦਿੱਤੀ ਸੀ। ਏਡੀਸੀਪੀ ਪੂਰਬੀ ਕਾਸਿਮ ਆਬਦੀ ਨੇ ਦੱਸਿਆ ਕਿ ਪੀਜੀਆਈ …
Read More »