ਓਨਟਾਰੀਓ: ਫੋਰਡ ਸਰਕਾਰ ਨੇ ਪਬਲਿਕ ਸੈਕਟਰ ਵੇਜਿਜ਼ ‘ਚ ਵਾਧੇ ਨੂੰ ਸੀਮਤ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਵਿੱਚ ਅਗਲੇ ਤਿੰਨ ਸਾਲਾਂ ਵਿੱਚ ਇਨ੍ਹਾਂ ਭੱਤਿਆਂ ਵਿੱਚ ਔਸਤਨ ਇੱਕ ਫੀਸਦੀ ਵਾਧੇ ਦੀ ਗੱਲ ਕੀਤੀ ਗਈ ਹੈ। ਇਸ ਬਿੱਲ ਨੂੰ ਪ੍ਰੋਟੈਕਟਿੰਗ ਸਸਟੇਨੇਬਲ ਪਬਲਿਕ ਸੈਕਟਰ ਫੌਰ ਫਿਊਚਰ ਜੈਨਰੇਸ਼ਨਜ਼ ਐਕਟ ਦਾ ਨਾਂ ਦਿੱਤਾ ਗਿਆ …
Read More »