ਲੰਦਨ : ਪਹਿਲੀ ਜੁਲਾਈ ਦਾ ਦਿਨ ਸ਼ਾਹੀ ਪਰਿਵਾਰ ਲਈ ਚੰਗਾ ਸੰਕੇਤ ਲੈ ਕੇ ਆਇਆ। ਰਾਜਕੁਮਾਰ ਵਿਲੀਅਮ ਅਤੇ ਹੈਰੀ ਨੇ ਵੀਰਵਾਰ ਨੂੰ ਆਪਣੇ ਮਤਭੇਦਾਂ ਨੂੰ ਇਕ ਪਾਸੇ ਕਰਕੇ ਆਪਣੀ ਸਵਰਗਵਾਸੀ ਮਾਂ ਰਾਜਕੁਮਾਰੀ ਡਾਇਨਾ ਦੀ ਇੱਕ ਮੂਰਤੀ ਦਾ ਉਦਘਾਟਨ ਕੀਤਾ । ਅੱਜ ਰਾਜਕੁਮਾਰੀ ਡਾਇਨਾ ਦਾ 60 ਵਾਂ ਜਨਮਦਿਨ ਸੀ। ਬੁੱਤ ਦੇ …
Read More »