Breaking News

Tag Archives: primary school

ਅੰਗਰੇਜ਼ ਬੱਚਿਆਂ ਨਾਲੋਂ ਪੜ੍ਹਾਈ ‘ਚ ਬਹੁਤ ਅੱਗੇ ਰਹਿੰਦੇ ਨੇ ਭਾਰਤੀ ਮੂਲ ਦੇ ਬੱਚੇ: ਰਿਪੋਰਟ

ਲੰਦਨ: ਸਿੱਖਿਆ ਨੀਤੀ ਸੰਸਥਾ ਨੇ ਆਪਣੀ ਸਲਾਨਾ ਰਿਪੋਰਟ 2019 ‘ਚ ਕਿਹਾ ਹੈ ਕਿ ਭਾਰਤੀ ਮੂਲ ਦੇ ਬੱਚੇ ਪੂਰੇ ਇੰਗਲੈਂਡ ਦੇ ਬੱਚਿਆਂ ਨਾਲੋਂ ਪੜ੍ਹਾਈ ‘ਚ ਅੱਗੇ ਰਹਿੰਦੇ ਹਨ। ਮੰਗਲਵਾਰ ਨੂੰ ਇੱਥੇ ਜਾਰੀ ਕੀਤੀ ਗਈ ਇਕ ਨਵੀਂ ਜਾਂਚ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤੀ ਅਤੇ ਚੀਨੀ ਮੂਲ ਦੇ …

Read More »