Breaking News

Tag Archives: police non emergency

ਬਰਨਬੀ ‘ਚ ਮਾਸਕ ਨੂੰ ਲੈ ਕੇ ਹੋਇਆ ਹੰਗਾਮਾ, ਮਾਰੇ ਗਏ ਮੁੱਕੇ ‘ਤੇ ਦਿਤੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

ਬਰਨਬੀ : ਕੋਵਿਡ 19  ਮਹਾਮਾਰੀ ਕਾਰਨ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿੰਨ੍ਹਾਂ ‘ਚੋਂ ਇਕ ਹੈ ਮਾਸਕ ਪਹਿਨਣਾ। ਬਰਨਬੀ ਪੁਲਿਸ ਇਕ  ਵਿਅਕਤੀ ਦੀ ਭਾਲ ਕਰ ਰਹੀ ਹੈ ।ਜਿਸਨੇ ਇਕ ਸਟੋਰ ‘ਚ ਜਾਕੇ ਕਰਮਚਾਰੀ ਦੇ ਮੁੱਕਾ ਮਾਰਿਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿਤੀਆਂ, ਕਿਉਂਕਿ ਕਰਮਚਾਰੀ ਨੇ ਉਸਨੂੰ ਸਟੋਰ ‘ਚ …

Read More »