Breaking News

Tag Archives: PNB SCAM AND NEERAV MODI

ਇੰਗਲੈਂਡ ਹਾਈ ਕੋਰਟ ਨੇ ਨੀਰਵ ਮੋਦੀ ਨੂੰ ਦਿੱਤਾ ਝਟਕਾ, ਰੱਦ ਕੀਤੀ ਅਪੀਲ

ਲੰਦਨ : ਪੀ.ਐਨ.ਬੀ. ਘੋਟਾਲਾ ਅਤੇ ਮਨੀ ਲਾਂਡ੍ਰਿੰਗ ਦੇ ਆਰੋਪੀ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਦੀ ਅਦਾਲਤ ਨੇ ਵੱਡਾ ਝਟਕਾ ਦੇ ਦਿੱਤਾ ਹੈ। ਅਦਾਲਤ ਨੇ ਭਾਰਤ ਨੂੰ ਸੌਂਪਣ ਉੱਤੇ ਰੋਕ ਲਗਾਉਣ ਦੀ ਉਸ ਦੀ ਬੇਨਤੀ ਖ਼ਾਰਜ ਕਰ ਦਿੱਤੀ ਹੈ। ਹਾਈ ਕੋਰਟ ਦੇ ਜੱਜ ਦੇ ਨੀਰਵ ਮੋਦੀ ਵਲੋਂ ਪੇਸ਼ ਅਰਜ਼ੀ …

Read More »