Breaking News

Tag Archives: physical

ਕੀ ਤੁਸੀਂ ਮਾਨਸਿਕ ਤਣਾਅ ਤੋਂ ਪ੍ਰੇਸ਼ਾਨ ਹੋ? ਇਹ ਹੋਮ ਡ੍ਰਿੰਕ ਤੁਹਾਨੂੰ ਤਣਾਅ ਤੋਂ ਕਰੇਗਾ ਮੁਕਤ

ਨਿਊਜ਼ ਡੈਸਕ :  ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਤੇ ਦਫਤਰ ਦੇ ਕੰਮਾਂ ਦੇ ਵਧੇਰੇ ਬੋਝ ਕਾਰਨ ਜ਼ਿਆਦਾਤਰ ਲੋਕ ਸਰੀਰਕ ਤੇ ਮਾਨਸਿਕ ਤਣਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦੂਜੇ ਪਾਸੇ ਦੁਨੀਆ ਵਿੱਚ ਜਾਨਲੇਵਾ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਜ਼ਿਆਦਾਤਰ ਕਰਮਚਾਰੀਆਂ …

Read More »