Tag Archives: online duping

ਔਰਤ ਨੇ ਭੀਖ ਮੰਗ ਕੇ 17 ਦਿਨਾਂ ‘ਚ ਇੱਕਠੇ ਕੀਤੇ 35 ਲੱਖ ਰੁਪਏ

ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਇੱਕ ਔਰਤ ਨੂੰ ਲੋਕਾਂ ਨੂੰ ਠੱਗੀ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਔਰਤ ‘ਤੇ ਦੋਸ਼ ਹੈ ਕਿ ਉਸਨੇ ਖੁਦ ਸੋਸ਼ਲ ਮੀਡੀਆ ਪਲੇੇਟਫਾਰਮ ‘ਤੇ ਇੱਕ ਅਸਫਲ ਵਿਆਹ ਦਾ ਸ਼ਿਕਾਰ ਦੱਸ ਕੇ ਆਪਣੇ ਬੱਚਿਆ ਦੇ ਪਾਲਣ ਪੋਸ਼ਣ ਲਈ ਲੋਕਾਂ ਨੂੰ ਸਹਾਇਤਾ ਦੀ ਅਪੀਲ ਕੀਤੀ …

Read More »