Breaking News

Tag Archives: Mars

ਮੰਗਲ ਗ੍ਰਹਿ ‘ਤੇ ਬਿਨ੍ਹਾਂ ਮਰਦਾਂ ਦੇ ਔਰਤਾਂ ਪੈਦਾ ਕਰਨਗੀਆਂ ਬੱਚੇ

ਵਾਸ਼ਿੰਗਟਨ: ਹੁਣ ਉਹ ਦਿਨ ਦੂਰ ਨਹੀਂ ਜਦੋਂ ਮੰਗਲ ਗ੍ਰਹਿ ‘ਤੇ ਮਰਦਾਂ ਤੋਂ ਬਿਨ੍ਹਾਂ ਹੀ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਅਸਲ ‘ਚ ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ‘ਤੇ ਮਹਿਲਾ ਪੁਲਾੜ ਯਾਤਰੀ ਬਿਨਾਂ ਪੁਰਸ਼ ਦੇ ਹੀ ਸਪਰਮ ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀ ਹੈ। ਰਿਸਰਚ ਮੁਤਾਬਕ ਬਹੁਤ ਘੱਟ …

Read More »

ਚੰਦ ‘ਤੇ ਦਹਾਕਿਆਂ ਤੋਂ ਪਏ ਮਨੁੱਖੀ ਮਲ ਨੂੰ ਵਾਪਸ ਕਿਉਂ ਲਿਆਉਣਾ ਚਾਹੁੰਦਾ NASA ?

ਨਿਊਯਾਰਕ: ਲਗਭਗ 50 ਸਾਲ ਪਹਿਲਾ ਜਦੋਂ ਮਨੁੱਖ ਨੇ ਚੰਦ ‘ਤੇ ਕਦਮ ਰੱਖਿਆ ਸੀ ਤਾਂ ਉਹ ਉਥੋਂ ਕਾਫ਼ੀ ਅਹਿਮ ਵਿਗਿਆਨੀ ਜਾਣਕਾਰੀ ਉਥੋਂ ਦੇ ਪੱਥਰ ਤੇ ਮਿੱਟੀ ਲਿਆਏ ਸਨ। ਪਰ ਉਹ ਕਾਫ਼ੀ ਚੀਜਾਂ ਉੱਥੇ ਛੱਡ ਕੇ ਵੀ ਆਏ ਸਨ ਇਸ ਵਿੱਚ ਨੀਲ ਆਰਾਮਸਟਰਾਂਗ ਦੇ ਫੁੱਟ ਪ੍ਰਿੰਟ, ਇੱਕ ਅਮਰੀਕੀ ਝੰਡਾ ਅਤੇ ਮਨੁੱਖੀ ਮਲ …

Read More »