ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨੇ ਬੁੱਧਵਾਰ ਨੂੰ ਭਾਰਤੀ ਨਾਗਰਿਕ ਕ੍ਰਿਸ਼ਨਾ ਸ਼੍ਰੀਨਿਵਾਸਨ ਨੂੰ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ (ਏਪੀਡੀ) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ 22 ਜੂਨ ਤੋਂ ਅਹੁਦਾ ਸੰਭਾਲਣਗੇ। ਆਈਐਮਐਫ ਦੇ ਐਲਾਨ ਮੁਤਾਬਕ ਉਹ ਚਾਂਗਯੋਂਗ ਰੀ ਦੀ ਥਾਂ ਲੈਣਗੇ। 23 ਮਾਰਚ ਨੂੰ, ਮੁਦਰਾ ਫੰਡ ਨੇ …
Read More »ਵ੍ਹਾਈਟ ਹਾਊਸ ਤੋਂ ਹਟਾਏ ਗਏ ਪੁਰਾਣੇ ਰਿਕਾਰਡ ‘ਚ ਮਿਲੇ ਡੋਨਾਲਡ ਟਰੰਪ ਨੂੰ ਭੇਜੇ ਗਏ ਜੋਂਗ ਉਨ ਦੇ ਪ੍ਰੇਮ ਪੱਤਰ
ਵਾਸ਼ਿੰਗਟਨ- ਵ੍ਹਾਈਟ ਹਾਊਸ ‘ਚ ਪੁਰਾਣੇ ਰਿਕਾਰਡ ਨੂੰ ਹਟਾਉਣ ਦੌਰਾਨ ਕੁਝ ਅਜਿਹੇ ਪ੍ਰੇਮ ਪੱਤਰ ਮਿਲੇ ਹਨ ਜੋ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਜੇ ਸਨ। ਇਹ ਸਾਰੇ ਪੱਤਰ ਹੁਣ ਟਰੰਪ ਨੂੰ ਭੇਜ ਦਿੱਤੇ ਗਏ ਹਨ। ਅਮਰੀਕਾ ਦੇ ਨੈਸ਼ਨਲ ਆਰਕਾਈਵ ਨੇ ਇਹ ਜਾਣਕਾਰੀ ਦਿੱਤੀ ਹੈ। …
Read More »