ਢਾਕਾ: ਬੰਗਲਾਦੇਸ਼ ਵਿੱਚ ਇੱਕ ਸਨਕੀ ਪਤੀ ਨੇ ਆਪਣੀ ਪਤਨੀ ਦਾ ਜ਼ਬਰਦਸਤੀ ਸਿਰ ਮੁੰਨ ਦਿੱਤਾ। ਸਿਰਫ ਇਸ ਲਈ ਕਿਉਂਕਿ ਜਦੋਂ ਉਹ ਸਵੇਰ ਦਾ ਨਾਸ਼ਤਾ ਕਰ ਰਿਹਾ ਸੀ ਤਾਂ ਉਸਨੂੰ ਖਾਣੇ ਵਿੱਚ ਇੱਕ ਬਾਲ ਮਿਲਿਆ। ਹਾਲਾਂਕਿ ਬਾਅਦ ਵਿੱਚ ਸ਼ਿਕਾਇਤ ਹੋਣ ਉੱਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਮਾਮਲਾ ਬੰਗਲਾਦੇਸ਼ ‘ਚ …
Read More »