ਨਵੀਂ ਦਿੱਲੀ : ਗੋਲਡਨ ਗਲੋਬ ਅਵਾਰਡ ਫਿਲਮ ਅਤੇ ਟੈਲੀਵਿਜ਼ਨ ਦੀ ਦੁਨੀਆ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ। ਫਿਲਮੀ ਖੇਤਰ ‘ਚ ਦਿੱਤੇ ਜਾਂਦੇ ਆਸਕਰ ਅਵਾਰਡ ਤੋਂ ਬਾਅਦ ਦੂਸਰਾ ਸਭ ਤੋਂ ਵੱਕਾਰੀ ਅਵਾਰਡ ਮੰਨਿਆ ਜਾਂਦਾ ਹੈ। ਗੋਲਡਨ ਗਲੋਬ ਅਵਾਰਡ ਸਮਾਰੋਹ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਦੇ ਬੇਵਰਲੀ ਹਿਲਟਨ ਹੋਟਲ …
Read More »