ਬੀ.ਸੀ. ਦੀ ਸਿਟੀਜ਼ਨਸ਼ਿਪ ਮਨਿਸਟਰ ਜਿੰਨੀ ਸਿਮਜ਼ ਨੇ ਅਚਨਚੇਤ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਬਾਅਦ ਦੁਪਿਹਰ ਬੀ.ਸੀ. ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਜਾਰੀ ਕੀਤੇ ਬਿਆਨ ਵਿਚ ਅਸਤੀਫੇ ਦੀ ਪ੍ਰਵਾਨਗੀ ਦੀ ਪੁਸ਼ਟੀ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਅਸਤੀਫੇ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਏ, ਜਿੰਨੀ ਸਿਮਜ਼ …
Read More »