ਚੰਡੀਗੜ੍ਹ : ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਹਰ ਰੋਜ਼ ਆਪਣਾ ਕੁਨਬਾ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ । ‘ਆਪ’ ਦੇ ਪਰਿਵਾਰ ਵਿੱਚ ਇੱਕ ਵੱਡੇ ਸਿਆਸੀ ਆਗੂ ਦੀ ਐਂਟਰੀ ਹੋਈ ਹੈ। ਇਹ ਆਗੂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਜਨਰਲ ਸਕੱਤਰ ਰਿਹਾ ਹੈ। ਇਹ ਆਗੂ ਹੈ ਮਾਲਵਿੰਦਰ ਸਿੰਘ ਕੰਗ। …
Read More »