ਕੈਲਗਰੀ: ਅੰਬਾਲਾ ਦੇ ਰਿਸ਼ਭ ਸੈਨੀ ਦਾ ਕੈਨੇਡਾ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਉਸ ਵੇਲੇ ਅੰਜ਼ਾਮ ਦਿੱਤਾ ਜਦੋਂ ਉਹ ਰਾਤ ਨੂੰ ਖਾਣਾ ਖਾਣ ਇੱਕ ਰੈਸਟੋਰੈਂਟ ‘ਚ ਪਹੁੰਚਿਆ ਸੀ। ਹਮਲਾਵਰਾਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ ਇੱਕ ਗੋਲੀ ਸਿਰ ਦੇ ਪਿੱਛੇ ਗਰਦਨ ‘ਚ ਲੱਗੀ, …
Read More »