ਨਵੀਂ ਦਿੱਲੀ : ਅੱਜ ਦਿੱਲੀ ਅੰਦਰ 8 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਆ ਗਿਆ ਹੈ।ਇਨ੍ਹਾਂ ਚੋਣਾਂ ਦੌਰਾਨ ਦਿੱਲੀ ਅੰਦਰ 672 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ। ਇਨ੍ਹਾਂ ਕਿਸਮਤ ਅਜਮਾਉਣ ਵਾਲਿਆਂ ਵਿੱਚ ਜੇਕਰ 593 ਮਰਦ ਉਮੀਦਵਾਰ ਸਨ ਤਾਂ 79 ਮਹਿਲਾ ਉਮੀਦਵਾਰ ਵੀ ਸਨ। ਦਿੱਲੀ ਅੰਦਰ ਇਨ੍ਹਾਂ ਚੋਣਾਂ ਦੌਰਾਨ ਕੁੱਲ …
Read More »