ਮੈਕਸੀਕੋ : ਤੁਸੀ ਅਕਸਰ ਫਿਲਮਾਂ ‘ਚ ਡਰਗ ਮਾਫੀਆ ਨੂੰ ਆਪਣੇ ਰਸਤੇ ‘ਚ ਆਉਣ ਵਾਲੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਦੇ ਹੋਏ ਜ਼ਰੂਰ ਦੇਖਿਆ ਹੋਵੇਗਾ। ਮੈਕਸੀਕੋ ਦੇ ਡਰਗ ਮਾਫੀਆ ਨੇ ਕੁਝ ਇਸੇ ਤਰ੍ਹਾਂ ਹੀ ਦਿਲ ਦਹਿਲਾਉਣ ਵਾਲੀ ਖੂਨ ਦੀ ਹੋਲੀ ਖੇਡੀ।ਖਬਰਾਂ ਅਨੁਸਾਰ ਮੈਕਸੀਕੋ ਦੀ ਪੁਲਿਸ ਨੇ ਅੱਧਨੰਗੀ ਹਾਲਤ ‘ਚ 19 ਲਾਸ਼ਾਂ ਨੂੰ …
Read More »