ਜਲੰਧਰ: ਕੈਨੇਡਾ ਤੋਂ ਵਾਇਆ ਸ਼ੰਘਾਈ ਆਉਣ ਵਾਲੇ ਬਜ਼ੁਰਗ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਸਿਹਤ ਵਿਭਾਗ ਨੇ ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਜੌਹਲ ਹਸਪਤਾਲ ਦੇ ਐੱਮ ਡੀ ਡਾ.ਬੀਐੱਸ ਜੌਹਲ …
Read More »