ਯਰੂਸ਼ਲਮ : ਇਜ਼ਰਾਈਲ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਕਰ ਲਈ ਗਈ ਹੈ। ਇਸਾਕ ਹਰਜੋ਼ਗ ਨੂੰ ਇਜ਼ਰਾਈਲ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਯਹੂਦੀ ਏਜੰਸੀ ਦੇ ਚੇਅਰਮੈਨ ਆਈਜ਼ੈਕ ਹਰਜ਼ੋਗ,ਇਜ਼ਰਾਈਲ ਦੇ 11ਵੇਂ ਰਾਸ਼ਟਰਪਤੀ ਹਨ। ਇਸਾਕ ਹਰਜ਼ੋਗ ਦੇ ਪਿਤਾ ਚੈਮ ਹਰਜ਼ੋਗ ਇਜ਼ਰਾਈਲ ਦੇ ਛੇਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਅ ਚੁੱਕੇ ਹਨ । ਹਰਜੋ਼ਗ …
Read More »