ਯਰੂਸ਼ਲਮ/ਨਿਊਯਾਰਕ : ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਹਮਾਸ ਦੇ ਗਾਜ਼ਾ ‘ਚ ਜੰਗਬੰਦੀ ਦੇ ਕੁਝ ਘੰਟਿਆਂ ਬਾਅਦ ਹੀ ਸਥਿਤੀ ਇੱਕ ਵਾਰ ਮੁੜ ਤੋਂ ਟਕਰਾਅ ਵਾਲੀ ਬਣਦੀ ਨਜ਼ਰ ਆ ਰਹੀ ਹੈ। ਯਰੂਸ਼ਲਮ ਦੀ ਫਲੈਸ਼ ਪੁਆਇੰਟ ਅਲ-ਅਕਸਾ ਮਸਜਿਦ ਦੇ ਬਾਹਰ ਕੁਝ ਫਿਲਸਤੀਨੀਆਂ ਵਲੋੋਂ ਇਜ਼ਰਾਈਲੀ ਪੁਲਿਸ ‘ਤੇ ਪੱੱਥਰ ਅਤੇ ਪੈਟ੍ਰਰੋੋੋਲ ਬੰੰਬ ਸੁੱਟੇ ਜਾਣ ਤੋਂ ਬਾਅਦ …
Read More »