ਮੈਕਸੀਕੋ ਸਿਟੀ : ਬੀਤੇ ਬੁੱਧਵਾਰ ਮੈਕਸੀਕੋ ਦੇ ਇੱਕ ਨਸ਼ਾ ਮੁਕਤ ਕੇਂਦਰ ‘ਤੇ ਕੁਝ ਬੰਦੂਕਧਾਰੀਆਂ ਨੇ ਫਾਇਰਿੰਗ ਕੀਤੀ, ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੱਤ ਜ਼ਖਮੀਆਂ ‘ਚੋਂ ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ …
Read More »