ਜਕਾਰਤਾ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਸਥਿਤ ਇੱਕ ਜੇਲ੍ਹ ‘ਚੋਂ ਬੀਤੇ ਦਿਨੀਂ ਯਾਨੀ ਸ਼ਨੀਵਾਰ ਨੂੰ 100 ਤੋਂ ਜ਼ਿਆਦਾ ਕੈਦੀ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ‘ਚ ਲੜਾਈ ਹੋਣ ਮਗਰੋਂ ਕੈਦੀਆਂ ਨੇ ਉੱਥੇ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਉਹ ਭੱਜਣ ‘ਚ ਕਾਮਯਾਬ ਰਹੇ। ਟੀਵੀ ਸਟੇਸ਼ਨਾਂ ‘ਤੇ ਫੁਟੇਜ …
Read More »