ਬਾਂਕਾ : ਬਿਹਾਰ ‘ਚ ਬਾਂਕਾ ਜ਼ਿਲ੍ਹਾ ਦੇ ਸਦਰ ਬਲਾਕ ਤਹਿਤ ਨਵਟੋਲੀਆ ਪਿੰਡ ‘ਚ ਸਥਿਤ ਨੂਰੀ ਮਸਜ਼ਿਦ ਨੇੜੇ ਬਣੇ ਮਦਰੱਸੇ ‘ਚ ਮੰਗਲਵਾਰ ਸਵੇਰੇ ਇਕ ਜਬਰਦਸਤ ਧਮਾਕਾ ਹੋਇਆ।ਇਸ ਨਾਲ ਮਦਰੱਸਾ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਘਟਨਾ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ । ਸਥਾਨਕ ਲੋਕਾਂ ਅਨੁਸਾਰ, ਇਕ …
Read More »