ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਰਿਵਾਰ ਜਿਸ ਦਾ ਇੱਕ ਪੁੱਤ ਪਿਛਲੇ 34 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਸਥਿਤ ਜੇਲ੍ਹ ਵਿੱਚ ਬੰਦ ਹੈ। ਉਸਦਾ ਰਾਹ ਵੇਖਦੇ – ਵੇਖਦੇ ਪਰਿਵਾਰ ਦੇ ਦੀਆਂ ਅੱਖਾਂ ਦੇ ਹੰਝੂ ਸੁੱਕ ਚੁੱਕੇ ਹਨ। ਬਜ਼ੁਰਗ ਹੋ ਚੁੱਕੇ ਮਾਤਾ-ਪਿਤਾ ਦੇ ਦਿਲ ਵਿੱਚ ਬਸ ਇੱਕ ਹੀ ਇੱਛਾ ਹੈ ਕਿ …
Read More »