ਬਰੈਂਪਟਨ: ਬਰੈਂਪਟਨ ਦੇ ਸੁਰੇਸ਼ ਕੁਮਾਰ ਰਤਨਾਨੀ ਨੂੰ ਲੜਕੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। 52 ਸਾਲਾ ਸੁਰੇਸ਼ ਕੁਮਾਰ ਇਕ ਕਨਵੀਨੀਐਂਸ ਸਟੋਰ ਤੇ ਕੰਮ ਕਰਦਾ ਹੈ ਜਿਥੇ 24 ਜੂਨ ਤੋਂ 5 ਜੁਲਾਈ ਵਿਚਾਲੇ ਵਾਪਰੀਆਂ ਘਟਨਾਵਾਂ ਦੇ ਚਲਦੇ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਦੇ …
Read More »