ਆਬੂਧਾਬੀ: ਭਾਰਤੀ ਹਰ ਖੇਤਰ ਵਿੱਚ ਕੁਝ ਵੱਖਰਾ ਅਤੇ ਸਭ ਤੋਂ ਅਨੋਖਾ ਕਰਦੇ ਹਨ। ਤਾਜੀ ਮਿਸਾਲ ਯੁਨਾਇਟਡ ਅਰਬ ਅਮੀਰਾਤ ‘ਚ ਸਾਹਮਣੇ ਆਈ ਹੈ। ਜਿੱਥੇ ਇੱਕ ਭਾਰਤੀ ਦੌੜਾਕ ਨੇ ਆਬੂਧਾਬੀ ਤੋਂ ਦੁਬਈ ਤੱਕ ਦੌੜ ਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਹੈ। ਜਾਣਕਾਰੀ ਮੁਤਾਬਿਕ ਉਸ ਨੇ 27 ਘੰਟਿਆ ਵਿੱਚ 118 ਕਿੱਲੋਮੀਟਰ …
Read More »