ਨਵੀਂ ਦਿੱਲੀ: ਈਦ ਸ਼ਾਵਲ ਮਹੀਨੇ ਵਿਚ ਮਨਾਏ ਜਾਣ ਵਾਲੇ ਸਭ ਤੋਂ ਪ੍ਰਮੁੱਖ ਇਸਲਾਮੀ ਤਿਉਹਾਰਾਂ ਵਿਚੋਂ ਇਕ ਹੈ। ਦੱਸ ਦੇਈਏ ਕਿ ਈਦ ਦਾ ਤਿਉਹਾਰ ਰਮਜ਼ਾਨ ਦੇ ਮਹੀਨੇ ਦੇ ਵਰਤ ਦੇ ਆਖਰੀ ਦਿਨ ਚੰਦਰਮਾ ਦੇ ਦਿਖਾਈ ਦੇਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਤਿਉਹਾਰ ਅਤੇ ਇਸ ਦੀ ਤਾਰੀਖ ਚੰਦਰਮਾ ਦੀ ਦਿੱਖ ‘ਤੇ ਕਾਫ਼ੀ ਹੱਦ ਤੱਕ ਨਿਰਭਰ …
Read More »