ਪਠਾਨਕੋਟ: ਜ਼ੀਰੋ ਲਾਈਨ ‘ਤੇ ਪਾਕਿਸਤਾਨੀ ਦੀ ਹਿੰਮਤ ਤਾਂ ਦੇਖੋ ਉਸ ਨੇ ਭਾਰਤੀ ਸਰਹੱਦ ‘ਚ ਦਾਖਲ ਹੋ ਕੇ ਕਿਸਾਨ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ। ਮਾਮਲਾ ਪੰਜਾਬ ਦੇ ਪਠਾਨਕੋਟ ਦੇ ਕਸਬੇ ਬਮਿਆਲ ਦੇ ਪਿੰਡ ਖੁਦਾਈਪੁਰ ਦਾ ਹੈ ਜਿੱਥੇ ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਉੱਥੇ ਇੱਕ ਵਿਅਕਤੀ ਦਾਖਲ ਹੋਇਆ ਤੇ …
Read More »