ਕੈਨੇਡਾ ਦੇ ਸ਼ਹਿਰ ਕਾਮਲੂਪਸ ‘ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਹ ਆਪਣੇ ਤਿੰਨ ਦੋਸਤਾਂ ਨਾਲ ਥੋਮਪਸਨ ਨਦੀ ‘ਚ ਤੈਰਾਕੀ ਕਰਨ ਲਈ ਗਿਆ ਸੀ ਅਤੇ ਇੱਥੇ ਡੁੱਬ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਐਮਰਜੈਂਸੀ ਕਰਿਊ …
Read More »