ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ‘ਚ ਹੋਈ ਇੱਕ ਸੜਕ ਦੁਰਘਟਨਾ ‘ਚ ਮਾਰੇ ਗਏ ਦੋ ਲੋਕਾਂ ‘ਚ ਇੱਕ ਭਾਰਤੀ ਡੈਂਟਿਸਟ ਵੀ ਸ਼ਾਮਲ ਸੀ। 32 ਸਾਲਾ ਡੈਂਟਿਸਟ ਡਾ. ਅਰਸ਼ਦ ਮੁਹੰਮਦ ਅਮਰੀਕਾ ਵਿੱਚ ਉਚੇਰੀ ਮੈਡੀਕਲ ਸਿੱਖਿਆ ਹਾਸਲ ਕਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਵੈਟਰਨਜ਼ ਮੈਮੋਰੀਅਲ ਟੌਲਵੇਅ ਉੱਤੇ ਗ਼ਲਤ ਪਾਸਿਓਂ ਆ ਰਹੀ ਨੀਲੇ ਰੰਗ ਦੀ …
Read More »