ਮੋਬਾਇਲ ਗੇਮਿੰਗ ਇੰਡਸਟਰੀ ਅਜੋਕੇ ਸਮੇਂ ‘ਚ ਮਾਲਾਮਾਲ ਹੋ ਚੁੱਕੀ ਹੈ PUBG Mobile ਦੇ ਆਉਣ ਤੋਂ ਬਾਅਦ ਤਾਂ ਇਸ ਦਾ ਕਰੇਜ਼ ਹੋਰ ਵੀ ਵਧ ਗਿਆ ਹੈ। PUBG, Fortnight ਤੇ Apex legend ਕੁੱਝ ਅਜਿਹੀਆਂ ਗੇਮਸ ਵਿੱਚੋਂ ਹਨ, ਜਿਸਨ੍ਹੇ ਦੁਨੀਆ ਨੂੰ ਵਿਖਾਇਆ ਹੈ ਕਿ ਮੋਬਾਇਲ ਗੇਮਿੰਗ ਦਾ ਬਾਜ਼ਾਰ ਕਿੰਨਾ ਵੱਡਾ ਹੈ। ਇਸ ਕੜੀ …
Read More »