Breaking News

Tag Archives: INDIA IN SCO MEETING

ਭਾਰਤ ਅਤੇ ਅਫ਼ਗ਼ਾਨਿਸਤਨ ਦੇ ਵਿਦੇਸ਼ ਮੰਤਰੀਆਂ ਨੇ ਕੀਤੀ ਮੁਲਾਕਾਤ,  ਅਫ਼ਗ਼ਾਨਿਸਤਾਨ ਦੇ ਤਾਜ਼ਾ ਹਾਲਾਤਾਂ ਬਾਰੇ ਕੀਤੀ ਚਰਚਾ

ਦੁਸ਼ਾਂਬੇ, ਤਾਜਿਕਿਸਤਾਨ : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਅਫ਼ਗ਼ਨਿਸਤਾਨ ਦੇ ਹਮਰੁਤਬਾ ਹਨੀਫ਼ ਆਤਮਰ ਨੇ ਮੰਗਲਵਾਰ ਨੂੰ ਤਾਲਿਬਾਨ ਦੁਆਰਾ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਕੀਤੀ ਗਈ ਹਿੰਸਕ ਮੁਹਿੰਮ ਦੇ ਪਿਛੋਕੜ ਵਿਚ ਅਫਗਾਨਿਸਤਾਨ ਵਿਚ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰੇ ਕੀਤੇ। ਜੈਸ਼ੰਕਰ ਅਤੇ ਆਤਮਰ ਨੇ ਸ਼ੰਘਾਈ ਸਹਿਕਾਰਤਾ …

Read More »