ਬੀਜਿੰਗ: ਐਲਏਸੀ ‘ਤੇ ਸੋਮਵਾਰ ਰਾਤ ਭਾਰਤ ਅਤੇ ਚੀਨ ਦੀ ਫੌਜ ਦੇ ਵਿਚਾਲੇ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ। ਭਾਰਤੀ ਫੌਜ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹਿੰਸਕ ਝੜਪ ਵਿੱਚ ਦੋਨਾਂ ਪੱਖਾਂ ਨੂੰ ਨੁਕਸਾਨ ਹੋਇਆ ਹੈ। ਉੱਥੇ ਹੀ, ਬੀਜਿੰਗ ਨੇ ਇਸ ਨੂੰ ਲੈ ਕੇ …
Read More »