ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2020 ਦੇ ਪਹਿਲੇ ਲੀਗ ਮੈਚ ‘ਚ ਆਸਟਰੇਲੀਆ ਟੀਮ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਆਪਣੀ ਪਹਿਲੀ ਜਿੱਤ ਨਾਲ ਕੀਤੀ ਹੈ। ਸਿਡਨੀ ‘ਚ ਖੇਡੇ ਗਏ ਪਹਿਲੇ ਲੀਗ ਮੈਚ ‘ਚ ਕੰਗਾਰੂ ਟੀਮ ਦੇ ਕਪਤਾਨ ਮੇਗ ਲੈਨਿੰਗ ਨੇ …
Read More »