ਨਵੀਂ ਦਿੱਲੀ – ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਸਰਕਾਰ ਗੋਬਰ ਤੋਂ ਬਣਿਆਂ ਪੇਂਟ ਲਾਂਚ ਕਰਕੇ ਇੱਕ ਕਦਮ ਚੱਕਣ ਜਾ ਰਹੀ ਹੈ। ਇਹ ਪੇਂਟ ਅੱਜ ਯਾਨੀ ਮੰਗਲਵਾਰ ਨੂੰ ਮਾਰਕੀਟ ’ਚ ਆਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਇਸ ਦੀ ਸ਼ੁਰੂਆਤ ਕਰਨਗੇ। ਦੱਸ ਦਈਏ ਇਸ ਪੇਂਟ ਨੂੰ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ …
Read More »