ਵਰਲਡ ਡੈਸਕ: – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰੀ ਅਸੈਂਬਲੀ ਵਿੱਚ ਵਿਸ਼ਵਾਸ ਵੋਟ ਪਾਉਣ ਤੋਂ ਇੱਕ ਦਿਨ ਪਹਿਲਾਂ ਆਪਣੀ ਰਣਨੀਤੀ ਤੈਅ ਕਰਨ ਲਈ ਬੀਤੇ ਸ਼ੁੱਕਰਵਾਰ ਨੂੰ ਸਹਿਯੋਗੀ ਸੰਗਠਨਾਂ ਨਾਲ ਇੱਕ ਮੀਟਿੰਗ ਕੀਤੀ। ਬੀਤੇ ਬੁੱਧਵਾਰ ਨੂੰ ਸੈਨੇਟ ਦੀ ਚੋਣ ਵਿਚ ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਦੀ ਹਾਰ ਤੋਂ ਬਾਅਦ …
Read More »