Breaking News

Tag Archives: immgration fraud

ਧੋਖਾਧੜੀ ‘ਚ ਗ੍ਰਿਫਤਾਰ ਔਰਤ ਨੇ ਜੱਜ ਅੱਗੇ ਹੱਥ ਬੰਨ੍ਹ ਕਿਹਾ, ਪੈਸੇ ਮੋੜ ਦੇਂਦੇ ਹਾਂ, ਜੇਲ੍ਹ ਨਾ ਭੇਜਿਓ,ਫਟਾ ਫੱਟ ਮੋੜੇ 4.20 ਲੱਖ 

ਮੋਹਾਲੀ ; ਸੋਸ਼ਲ ਮੀਡੀਆ ਤੇ ਸੰਧੂ ਜੋੜੀ ਦੇ ਨਾਂ ਤੇ ਮਸ਼ਹੂਰ ਇਥੋਂ ਦੇ ਸੈਕਟਰ 70 ‘ਚ ਸਥਿਤ ‘ਦਾ ਪ੍ਰਾਪਰ ਵੇ ਇਮੀਗ੍ਰੇਸ਼ਨ ਕੰਪਨੀ’ ਦੀ ਮਾਲਕ ਬਲਜਿੰਦਰ ਕੌਰ ਨੂੰ ਆਰਥਿਕ ਅਪਰਾਧ ਸ਼ਾਖਾ ਪੁਲਿਸ ਨੇ ਧੋਖਾਧੜੀ ਦੇ ਇੱਕ ਮਾਮਲੇ ‘ਚ ਗ੍ਰਿਫਤਾਰ ਕਰਕੇ ਜਦੋਂ ਅਦਾਲਤ ‘ਚ ਪੇਸ਼ ਕੀਤਾ, ਤਾਂ ਬਲਜਿੰਦਰ ਕੌਰ ਉੱਥੇ ਜੱਜ ਦੇ …

Read More »