ਓਟਾਵਾ: ਇੱਕ ਇਨਟਰਨਲ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਆਰਮਡ ਫੋਰਸ ਦੇ ਮੈਂਬਰ ਸਾਲ 2013 ਤੋਂ ਹੁਣ ਤੱਕ ਨਸਲਵਾਦੀ ਸਮੂਹਾਂ ਨਾਲ ਜੁੜੇ ਹੋਏ ਹਨ, ਜਿਸ ਨਾਲ ਮਿਲਟਰੀ ਦੀ ਛਵੀ ਖਰਾਬ ਹੋ ਰਹੀ ਹੈ। ਮਿਲਿਟ੍ਰੀ ਪੁਲਿਸ ਕ੍ਰਿਮਿਨਲ ਇੰਟੈਲੀਜੇਂਸ ਸੈਕਸ਼ਨ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਆਰਮਡ ਫੋਰਸ ਦੇ 16 ਮੈਂਬਰ ਇਨਾ ਨਫ਼ਰਤ ਸਮੂਹਾਂ ਨਾਲ ਜੁੜੇ …
Read More »