ਅੰਮ੍ਰਿਤਸਰ : ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਰਾਮਾਨੰਦ ਬਾਗ ਵਿਚ ਸਥਿਤ ਓਮ ਸਾਈਂ ਹੋਟਲ ਦੇ ਮਾਲਕ ਸੰਜੀਵ ਬਿੰਦਰਾ ਉਰਫ ਸੰਜੇ ਬਿੰਦਰਾ ਨੇ ਵੀਰਵਾਰ ਸ਼ਾਮ ਖੁਦ ਨੂੰ ਹੋਟਲ ਦੇ ਕਮਰੇ ਅੰਦਰ ਸਿਰ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸੰਜੀਵ ਬਿੰਦਰਾ ਮੌਤ ਹੋ ਚੁੱਕੀ ਸੀ। ਗੋਲੀ ਲਾਇਸੰਸੀ ਰਿਵਾਲਵਰ …
Read More »