ਪੋਰਟਲੈਂਡ : ਅਮਰੀਕਾ ਵਿੱਚ ਗਰਮੀ ਕਹਿਰ ਬਰਪਾ ਰਹੀ ਹੈ। ਅਮਰੀਕਾ ਦੇ ਓਰੇਗਨ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਪੋਰਟਲੈਂਡ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਸ਼ਨੀਵਾਰ ਨੂੰ ਸ਼ਹਿਰ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ। ਐਤਵਾਰ ਨੂੰ ਵੀ ਗਰਮੀ ਦੇ ਨਵੇਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ …
Read More »