ਬੀ.ਸੀ: ਬੀ.ਸੀ ‘ਚ ਰੋਜ਼ਾਨਾ ਕੋਵਿਡ 19 ਕੇਸਾਂ ਦੀ ਗਿਣਤੀ ਹੌਲੀ-ਹੌਲੀ ਘਟਦੀ ਨਜ਼ਰ ਆ ਰਹੀ ਹੈ। ਪਰ ਸਿਹਤ ਸੰਭਾਲ ਪ੍ਰਣਾਲੀ’ ਤੇ ਦਬਾਅ ਵਧ ਰਿਹਾ ਹੈ। ਸ਼ੁਕਰਵਾਰ ਨੂੰ 740 ਕੇਸਾਂ ਦੀ ਪੁਸ਼ਟੀ ਕੀਤੀ ਗਈ।ਜਿਸ ਤੋਂ ਬਾਅਦ ਹੁਣ ਤੱਕ ਕੋਵਿਡ 19 ਦੇ ਕੇਸਾਂ ਦੀ ਗਿਣਤੀ 129,482 ਹੋ ਗਈ ਹੈ। ਕੋਵਿਡ -19 ਦੇ 511 ਮਰੀਜ਼ …
Read More »