ਨਿਊਜ਼ ਡੈਸਕ : ਨਵਾਂ ਸਾਲ ਆ ਰਿਹਾ ਹੈ ਅਤੇ ਨਵੇਂ ਸਾਲ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਬਦਲਾਅ ਵੇਖੇ ਜਾ ਰਹੇ ਹਨ। ਅਜਿਹੀ ਹੀ ਇਕ ਤਬਦੀਲੀ ਯੂਰਪ ਦੇ ਇਕ ਦੇਸ਼ ਨੀਦਰਲੈਂਡਜ਼ ਵਿਚ ਹੋ ਰਹੀ ਹੈ। ਜਾਣਕਾਰੀ ਮੁਤਾਬਿਕ 1 ਜਨਵਰੀ ਤੋਂ, ਉਹ ਆਪਣਾ ਉਪਨਾਮ (ਹਾਲੈਂਡ) ਤਿਆਗ ਦੇਵੇਗਾ। ਦੱਸਣਯੋਗ ਹੈ ਕਿ …
Read More »