ਲਾਸ ਏਂਜਲਸ: ਹਾਲੀਵੁੱਡ ਫਿਲਮ ‘ਕੈਪਟਨ ਅਮਰੀਕਾ : ਦ ਫਸਟ ਏਵੈਂਜਰ’ ‘ਚ ਕਿਰਦਾਰ ਨਿਭਾ ਚੁੱਕੀ ਅਦਾਕਾਰਾ ਮੋਲੀ ਫਿਜ਼ਗੇਰਾਲਡ (Molly Fitzgerald) ਨੂੰ ਆਪਣੀ ਮਾਂ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। 38 ਸਾਲਾ ਮੋਲੀ ‘ਤੇ ਪਿਛਲੀ 20 ਦਸੰਬਰ ਨੂੰ ਅਮਰੀਕਾ ਦੇ ਕੰਸਾਸ ਪ੍ਰਾਂਤ ਦੇ ਓਲੇਥ ਸਥਿਤ ਘਰ ਵਿੱਚ ਮਾਂ ਪੈਟਰੀਸ਼ੀਆ (68) …
Read More »