ਪਹਿਲੀ ਵਾਰ ਪਾਕਿਸਤਾਨ ਦੇ ਸਿੰਧ ਸੂਬੇ ਦੀ ਕਿਸੇ ਹਿੰਦੂ ਮਹਿਲਾ ਨੂੰ ਪੁਲਿਸ ‘ਚ ਸ਼ਾਮਿਲ ਕੀਤਾ ਗਿਆ ਹੈ। ਉਸ ਦਾ ਨਾਮ ਪੁਸ਼ਪਾ ਕੋਹਲੀ ਹੈ ਤੇ ਉਹ ਬਾਕਾਇਦਾ ਮੁਕਾਬਲੇ (COMPETITION) ਦਾ ਇਮਤਿਹਾਨ ਪਾਸ ਕਰ ਕੇ ਏਐੱਸਆਈ (ASI) ਬਣੀ ਹੈ। ਜਿਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪੁਸ਼ਪਾ ਕੋਹਲੀ ਨੂੰ ਅਸਿਸਟੈਂਟ ਸਬ ਇੰਸਪੈਕਟਰ ਦਾ …
Read More »