ਸਰੀ: ਸਾਲ ‘ਚ ਦੂਜੀ ਬਾਰ ਮਸ਼ਹੂਰ ਮੋਟਰਸਾਈਕਲ ਗਰੁੱਪ ‘ਹੈਲਜ਼ ਏਂਜਲਸ ਹਾਰਡ ਸਾਈਡ’ ਗਰੁੱਪ ਦਾ ਸਰੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਪਛਾਣ 43 ਸਾਲਾ ਸੁਮਿੰਦਰ ਗਰੇਵਾਲ ਵੱਜੋਂ ਹੋਈ ਹੈ। ਸਰੀ ਦੀ ਆਰ.ਸੀ.ਐੱਮ.ਪੀ. ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ 9:20 …
Read More »