ਲੰਡਨ: ਬ੍ਰਿਟਿਸ਼ ਏਅਰਵੇਜ਼ ਨੇ ਐਤਵਾਰ ਨੂੰ ਪਾਕਿਸਤਾਨ ਲਈ ਇਕ ਬਾਰ ਫੇਰ ਆਪਣੀ ਜਹਾਜ਼ ਸੇਵਾ ਸ਼ੁਰੂ ਕਰ ਦਿੱਤੀ। ਬ੍ਰਿਟਿਸ਼ ਏਅਰਵੇਜ਼ ਦੇ ਬੋਇੰਗ 787 ਡ੍ਰੀਮਲਾਈਨਰ 240 ਯਾਤਰੀਆਂ ਦੇ ਨਾਲ ਹੀਥਰੋ, ਲੰਡਨ ਤੋਂ ਰਵਾਨਾ ਹੋਈ ਤੇ ਅੱਜ ਸਵੇਰੇ 9:15 ਵਜੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ (ਆਈਆਈਏ) ‘ਤੇ ਪਹੁੰਚ ਗਈ। ਇਸਲਾਮਾਬਾਦ ਤੋਂ ਲੰਦਨ ਦੀ ਇਹ …
Read More »