ਬ੍ਰਿਟੇਨ- ਗੁਜਰਾਤ ‘ਚ ਸੰਪ੍ਰਦਾਇਕ ਦੰਗਿਆਂ ਦੇ 20 ਸਾਲ ਪੂਰੇ ਹੋਣ ‘ਤੇ ਇਸ ਨਾਲ ਜੁੜਿਆ ਮੁੱਦਾ ਬ੍ਰਿਟੇਨ ਦੀ ਸੰਸਦ ‘ਚ ਗੂੰਜਣ ਲੱਗਾ। ਬੁੱਧਵਾਰ ਨੂੰ ਲੇਬਰ ਐਮਪੀ ਕਿਮ ਲੀਡਬੀਟਰ ਨੇ ਕਿਹਾ ਕਿ ਦੰਗਿਆਂ ਵਿੱਚ ਦੋ ਬ੍ਰਿਟਿਸ਼ ਨਾਗਰਿਕ ਮਾਰੇ ਗਏ ਸਨ ਅਤੇ ਭਾਰਤ ਵੱਲੋਂ ਉਨ੍ਹਾਂ ਦੀਆਂ ਅਵਸ਼ੇਸ਼ਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ। …
Read More »