ਏਥਨਸ : ਅਫ਼ਗ਼ਾਨੀ ਸ਼ਰਨਾਰਥੀਆਂ ਨੂੰ ਰੋਕਣ ਲਈ ਤੁਰਕੀ ਤੋਂ ਬਾਅਦ ਹੁਣ ਗ੍ਰੀਸ ਨੇ ਵੀ ਆਪਣੀ ਸਰਹੱਦ ਤੇ ਕੰਧ ਬਣਾ ਲਈ ਹੈ। ਗ੍ਰੀਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਨੇ ਸ਼ਰਨਾਰਥੀਆਂ ਨੂੰ ਯੂਰਪ ‘ਚ ਆਉਣੋਂ ਰੋਕਣ ਲਈ ਤੁਰਕੀ ਨਾਲ ਲੱਗਦੀ ਸਰਹੱਦ ‘ਤੇ 40 ਕਿਲੋਮੀਟਰ ਲੰਬੀ …
Read More »